tbncanada images

Discover Best tbncanada Images of World

#food #travel #sports #news #may #friday

ਪਟਿਆਲਾ 'ਚ ਹੋਰ ਮਜ਼ਬੂਤ ਹੋਇਆ ਆਮ ਆਦਮੀ ਪਾਰਟੀ ਦਾ ਪਰਿਵਾਰ CM ਭਗਵੰਤ ਮਾਨ ਦੀ ਅਗਵਾਈ ‘ਚ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਸਿਮਰਨ ਗਰੇਵਾਲ ਅਤੇ ਅਕਾਲੀ ਦਲ ਤੇ ਕਾਂਗਰਸ ਦੇ ਕਈ ਸਾਬਕਾ MC ਹੋਏ ਆਪ ‘ਚ ਸ਼ਾਮਲ #CMBhagwantMann #AAP #Patiala #tbncanada #Devinderbenipal

5/15/2024, 1:56:36 PM

ਸੰਗਰੂਰ ਹਲਕੇ ਤੋਂ ਵਕਫ਼ ਬੋਰਡ ਦੇ ਸਾਬਕਾ ਮੈਂਬਰ ਨਦੀਮ ਅਨਵਰ ਖਾਨ ਤੇ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਸ਼ੈਬੀ ਖਾਨ ਆਮ ਆਦਮੀ ਪਾਰਟੀ ਵਿਚ ਸ਼ਾਮਲ #AAP #BhagwantMann #Sangrur #tbncanada #Devinderbenipal

5/15/2024, 1:34:48 PM

ਫਰੀਦਕੋਟ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੇ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ ਕੀਤੀ ਮੁਲਾਕਾਤ #HansRajHans #RozanaSpokesman #BJP #DeraBeas #tbncanada #Devinderbenipal

5/15/2024, 1:33:25 PM

ਸ਼ਹੀਦ ਸੁਖਦੇਵ ਥਾਪਰ ਦੇ ਜਨਮ ਦਿਨ ਮੌਕੇ ਉਨ੍ਹਾਂ ਦੇ ਜੱਦੀ ਪਿੰਡ ਪਹੁੰਚੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ #SukhdevThapar #RajaWarring #PunjabCongress #Ludhiana #tbncanada #Devinderbenipal

5/15/2024, 10:26:21 AM

ਬਾਪੂ ਬਲਕੌਰ ਸਿੰਘ ਨੇ ਮਾਤਾ ਚਰਨ ਕੌਰ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਕੱਟਿਆ ਕੇਕ ਕਿਹਾ-ਜ਼ਿੰਦਗੀ ਦੇ ਹਰੇਕ ਉਤਾਰ ਚੜ੍ਹਾਅ ਵਿੱਚ ਮੇਰੇ ਤੋ ਪਹਿਲਾਂ ਉਨ੍ਹਾਂ ਦਾ ਸਾਹਮਣਾ ਕਰਨ ਲਈ ਧੰਨਵਾਦ #BalkaurSingh #matacharankaur #charankaurbirthday #tbncanada #Devinderbenipal

5/15/2024, 7:33:50 AM

ਲੋਕ ਸਭਾ ਹਲਕਾ ਫਰੀਦਕੋਟ ਤੋਂ AAP ਉਮੀਦਵਾਰ ਕਰਮਜੀਤ ਅਨਮੋਲ ਨੇ ਭਰੀ ਨਾਮਜ਼ਦਗੀ #AAP #Faridkot #KaramjitAnmol #tbncanada #Devinderbenipal

5/14/2024, 1:01:21 PM

ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਡਾ. ਅਮਰ ਸਿੰਘ ਨੇ ਭਰੇ ਨਾਮਜ਼ਦਗੀ ਪੱਤਰ ਪ੍ਰਤਾਪ ਸਿੰਘ ਬਾਜਵਾ ਵੀ ਰਹੇ ਮੌਜੂਦ #DrAmarSingh #LokSabhaConstituency #FatehgarhSahib #LokSabhaElections2024 #tbncanada #Devinderbenipal

5/14/2024, 10:25:52 AM

ਮੰਡੀ ਤੋਂ ਭਾਜਪਾ ਉਮੀਦਵਾਰ ਕੰਗਨਾ ਰਣੌਤ ਨੇ ਦਾਖਲ ਕੀਤਾ ਨਾਮਜ਼ਦਗੀ ਪੱਤਰ #LokSabhaElection2024 #KanganaRanaut #BJP #HimachalPradesh #Mandi #Nomination #tbncanada #Devinderbenipal

5/14/2024, 10:23:47 AM

ਮੰਡੀ ਤੋਂ ਭਾਜਪਾ ਉਮੀਦਵਾਰ ਕੰਗਨਾ ਰਣੌਤ ਨੇ ਦਾਖਲ ਕੀਤਾ ਨਾਮਜ਼ਦਗੀ ਪੱਤਰ #LokSabhaElection2024 #KanganaRanaut #BJP #HimachalPradesh #Mandi #Nomination #tbncanada #Devinderbenipal

5/14/2024, 10:22:44 AM

ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਪਹਿਲਾਂ ਗੁਰਦੁਆਰਾ ਗੋਦੜੀ ਸਾਹਿਬ ਵਿਖੇ ਨਤਮਸਤਕ ਹੋਏ ਫਰੀਦਕੋਟ ਤੋਂ AAP ਉਮੀਦਵਾਰ ਕਰਮਜੀਤ ਸਿੰਘ ਅਨਮੋਲ #karamjitAnmol #LokSabhaElections #AAPPunjab #AamAadmiParty #BhagwantMann #Arvindkejriwal #tbncanada #Devinderbenipal

5/14/2024, 10:21:36 AM

ਗੁਰਦਾਸਪੁਰ ਹਲਕੇ ਤੋਂ ਭਾਜਪਾ ਆਗੂ ਅਤੇ ਸਮਾਜਸੇਵੀ ਸਵਰਨ ਸਲਾਰੀਆ AAP ਵਿਚ ਸ਼ਾਮਲ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਸਵਾਗਤ #SwaranSalaria #AAP #gurdaspur #BhagwantMann #tbncanada #Devinderbenipal

5/13/2024, 1:29:51 PM

ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਔਜਲਾ ਨੇ ਪਤਨੀ ਸਮੇਤ ਭਰੇ ਨਾਮਜ਼ਦਗੀ ਪੱਤਰ ਹਰੀਸ਼ ਚੌਧਰੀ, ਓਮ ਪ੍ਰਕਾਸ਼ ਸੋਨੀ ਤੇ ਰਾਜ ਕੁਮਾਰ ਵੇਰਕਾ ਰਹੇ ਮੌਜੂਦ #GurjeetAujla #Punjab #NominationForms #LoksabhElections2024 #tbncanada #Devinderbenipal

5/13/2024, 11:47:16 AM

ਸ਼ਾਇਰ ਸੁਰਜੀਤ ਪਾਤਰ ਦੀ ਅਰਥੀ ਨੂੰ CM ਭਗਵੰਤ ਮਾਨ ਨੇ ਦਿੱਤਾ ਮੋਢਾ, ਹੋਏ ਭਾਵੁਕ #punjab #SurjitPatar #Cremated #bhagwantmanncm #tbncanada #Devinderbenipal

5/13/2024, 9:58:09 AM

ਕੇਸਰੀ ਦਸਤਾਰ ਸਜਾ ਕੇ ਗੁਰਦੁਆਰਾ ਪਟਨਾ ਸਾਹਿਬ ਵਿਖੇ ਪਹੁੰਚੇ PM ਨਰਿੰਦਰ ਮੋਦੀ, ਕੀਤੀ ਲੰਗਰ ਦੀ ਸੇਵਾ #PatnaSahibGurudwara #NarendraModi #tbncanada #Devinderbenipal

5/13/2024, 7:23:50 AM

ਲੋਕ ਸਭਾ ਚੋਣਾਂ 2024 : ਫ਼ਿਲਮੀ ਅਦਾਕਾਰ ਅੱਲੂ ਅਰਜੁਨ ਨੇ ਪਾਈ ਵੋਟ #Hyderabad #LokSabhaElections2024 #AlluArjun #tbncanada #Devinderbenipal

5/13/2024, 7:05:57 AM

ਨਾਮਜ਼ਦਗੀ ਭਰਨ ਤੋਂ ਪਹਿਲਾਂ ਪ੍ਰਵਾਰ ਸਮੇਤ ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਵਿਖੇ ਨਤਮਸਤਕ ਹੋਏ ਉਮੀਦਵਾਰ ਰਾਜਾ ਵੜਿੰਗ #rajawarring #GurudwaraShriDukhniwaranSahib #Patiala #tbncanada #Devinderbenipal

5/13/2024, 5:54:04 AM

ਵਾਹ! ਵਾਹ! ਧਰੁਵੀ ਰੌਸ਼ਨੀ : ‘ਅਚਰਜੁ ਤੇਰੀ ਕੁਦਰਤਿ ਤੇਰੇ ਕਦਮ ਸਲਾਹ’ ਨਿਊਜ਼ੀਲੈਂਡ ਵਿਚ ਵੇਖਣ ਨੂੰ ਮਿਲਿਆ ਕੁਦਰਤੀ ਰੌਸ਼ਨੀ (ਅਰੋਰਾ) ਦਾ ਦਿਲਕਸ਼ ਨਜ਼ਾਰਾ #NewZealand #geomagneticstorm #tbncanada #Devinderbenipal

5/12/2024, 8:55:58 AM

ਓਡੀਸ਼ਾ ਵਿਚ ਕੰਧਮਾਲ ਲੋਕ ਸਭਾ ਸੀਟ ਦੀ ਫੁਲਬਨੀ ਵਿਚ ਚੋਣ ਰੈਲੀ ਦੌਰਾਨ ਬਜ਼ੁਰਗ ਤੋਂ ਅਸੀਸ ਲੈਂਦੇ ਹੋਏ ਪ੍ਰਧਾਨ ਮੰਤਰੀ ਮੋਦੀ #PmModi #Kandhamal #LokSabhaElection2024 #tbncanada #Devinderbenipal

5/11/2024, 5:32:55 PM

ਸੌਰ ਚੁੰਬਕੀ ਤੂਫਾਨ ਕਾਰਨ ਲੱਦਾਖ ਦਾ ਅਸਮਾਨ ਹੋਇਆ ਸੁਰਖ ਲਾਲ #Ladakh #SolarStorm #tbncanada #Devinderbenipal

5/11/2024, 4:39:43 PM

AAP ਦੇ ਕੌਮੀ ਕਨਵੀਨਰ ਅਤੇ ਦਿੱਲੀ CM ਅਰਵਿੰਦ ਕੇਜਰੀਵਾਲ ਨੇ ਪਤਨੀ ਤੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਦਿੱਲੀ ਦੇ ਕਨਾਟ ਪਲੇਸ ਵਿਖੇ ਸਥਿਤ ਸ਼੍ਰੀ ਹਨੂਮਾਨ ਮੰਦਰ ਵਿਖੇ ਦਰਸ਼ਨ ਕੀਤੇ #ArvindKejriwal #DelhiCM #CMBhagwantMann #Delhi #HanumanMandir #SunitaKejriwal #tbncanada #Devinderbenipal

5/11/2024, 10:06:33 AM

ਪਦਮਸ਼੍ਰੀ ਸੁਰਜੀਤ ਪਾਤਰ ਦਾ ਹੋਇਆ ਦਿਹਾਂਤ #SurjitPatar #deathNews #punjab #tbncanada #Devinderbenipal

5/11/2024, 5:10:51 AM

ਤਿਹਾੜ ਜੇਲ੍ਹ ਤੋਂ ਬਾਹਰ ਆਏ ਅਰਵਿੰਦ ਕੇਜਰੀਵਾਲ #ArvindKejrial #TiharJail #tbncanada #Devinderbenipal

5/10/2024, 3:54:34 PM

ਅਰਵਿੰਦ ਕੇਜਰੀਵਾਲ ਨੂੰ 1 ਜੂਨ ਤੱਕ ਮਿਲੀ ਅੰਤਰਿਮ ਜ਼ਮਾਨਤ #ArvindKejriwal #SupremeCourt #tbncanada #Devinderbenipal

5/10/2024, 11:06:06 AM

ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਵਿਚ AAP ਨੂੰ ਮਿਲੀ ਮਜ਼ਬੂਤੀ SOI ਦੁਆਬਾ ਜ਼ੋਨ ਦੇ ਮੀਤ ਪ੍ਰਧਾਨ ਜੋਬਨ ਸਿੰਘ ਅਤੇ SOI ਨਵਾਂ ਸ਼ਹਿਰ ਜ਼ਿਲ੍ਹੇ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਸਣੇ ਕਈ ‘ਆਪ’ ਵਿਚ ਸ਼ਾਮਲ #SriAnandpurSahib #LokSabhaElection2024 #ShiromaniAkaliDal #SOI #AAP #MalwinderSinghKang #tbncanada #Devinderbenipal

5/10/2024, 7:27:31 AM

ਲੋਕ ਸਭਾ ਚੋਣਾਂ 2024: ਕਾਂਗਰਸੀ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਨੇ ਹਲਕਾ ਖਡੂਰ ਸਾਹਿਬ ਤੋਂ ਦਾਖਲ ਕੀਤੇ ਨਾਮਜ਼ਦਗੀ ਪੱਤਰ #KulbirSinghZira #LokSabhaElection2024 #KhadurSahib #Congress #tbncanada #Devinderbenipal

5/9/2024, 1:11:38 PM

ਉਮੀਦਵਾਰ ਮਨੀਸ਼ ਤਿਵਾੜੀ ਨੇ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ #india #ManishTewari #BabaGurinderSinghDhillon #tbncanada #Devinderbenipal

5/9/2024, 9:45:32 AM

ਚੰਡੀਗੜ੍ਹ ਤੋਂ SAD ਦੇ ਲੋਕ ਸਭਾ ਉਮੀਦਵਾਰ ਹਰਦੀਪ ਸਿੰਘ ਬੁਟਰੇਲਾ ਨੇ ਆਪਣੇ ਸੈਂਕੜੇ ਸਾਥੀਆਂ ਸਮੇਤ AAP 'ਚ ਸ਼ਾਮਲ ਚੰਡੀਗੜ੍ਹ ਤੋਂ 3 ਵਾਰ ਕੌਂਸਲਰ ਤੇ ਸੀਨੀਅਰ ਡਿਪਟੀ ਮੇਅਰ ਰਹਿ ਚੁੱਕੇ ਹਰਦੀਪ ਬੁਟਰੇਲਾ ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਸੁਆਗਤ #AamAadmiParty #LokSabhaElections024 #HardeepSinghButerla #AkaliDalChandigarhCandidate #CMBhagwantMann #tbncanada #Devinderbenipal

5/9/2024, 9:42:51 AM

ਦੋ ਵਾਰ ਸੰਸਦ ਮੈਂਬਰ ਰਹਿ ਚੁੱਕੇ ਅਮਰਜੀਤ ਕੌਰ ਭਾਜਪਾ ਛੱਡ ਕੇ ਕਾਂਗਰਸ ਵਿਚ ਸ਼ਾਮਲ ਹਰੀਸ਼ ਚੌਧਰੀ, ਰਾਜਿੰਦਰ ਕੌਰ ਭੱਠਲ ਅਤੇ ਦੇਵੇਂਦਰ ਯਾਦਵ ਨੇ ਕੀਤਾ ਸਵਾਗਤ #AmarjitKaur #Patiala #PunjabCongress #BJP #tbncanada #Devinderbenipal

5/8/2024, 5:13:40 PM

ਲੋਕ ਸਭਾ ਚੋਣਾਂ 2024: ਸੰਗਰੂਰ ਤੋਂ ਕਾਂਗਰਸੀ ਉਮੀਦਵਾਰ ਸੁਖਪਾਲ ਖਹਿਰਾ ਨੇ ਭਰੀ ਨਾਮਜ਼ਦਗੀ #LokSabhaElection2024 #Sangrur #SukhpalSinghKhaira #Congress #tbncanada #Devinderbenipal

5/8/2024, 1:34:31 PM

ਪੰਜਾਬ ਟ੍ਰੈਫਿਕ ਪੁਲਿਸ ਦੇ ਜਵਾਨ ਨੂੰ ਸਲਾਮ ਬਜ਼ੁਰਗ ਮਾਤਾ ਨੂੰ ਸੜਕ ਪਾਰ ਕਰਵਾ ਕੇ ਆਪਣੇ ਫਰਜ਼ ਨੂੰ ਕਰ ਰਿਹਾ ਪੂਰਾ #PunjabPoliceIndia #punjab #trafficpolice #HumanityFirst #tbncanada #Devinderbenipal

5/8/2024, 10:42:38 AM

ਹੁਸ਼ਿਆਰਪੁਰ ਤੋਂ ਬਸਪਾ ਉਮੀਦਵਾਰ ਰਾਕੇਸ਼ ਸੁਮਨ ਨੇ ਦਿਤਾ ਅਸਤੀਫ਼ਾ ਮੁੱਖ ਮੰਤਰੀ ਭਗਵੰਤ ਮਾਨ ਦੀ ਮੌਜੂਦਗੀ ਵਿਚ ਆਮ ਆਦਮੀ ਪਾਰਟੀ 'ਚ ਹੋਏ ਸ਼ਾਮਲ #BhagwantMann #AAP #BSP #LokSabhaElection2024 #RakeshSuman #tbncanada #Devinderbenipal

5/8/2024, 10:03:23 AM

ਸਾਬਕਾ ਵਿਧਾਇਕ ਜੱਸੀ ਖੰਗੂੜਾ ਮੁੜ ਕਾਂਗਰਸ ਵਿਚ ਸ਼ਾਮਲ ਬੀਤੇ ਦਿਨੀਂ AAP ਤੋਂ ਦਿਤਾ ਸੀ ਅਸਤੀਫ਼ਾ #JassiKhangura #AAP #Congress #tbncanada #Devinderbenipal

5/8/2024, 9:50:54 AM

ਜੱਦੀ ਪਿੰਡ ਪਹੁੰਚੀ ਪੁੰਛ ਅਤਿਵਾਦੀ ਹਮਲੇ ਦੇ ਸ਼ਹੀਦ ਵਿੱਕੀ ਪਹਾੜੇ ਦੀ ਦੇਹ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਦਿਤੀ ਸ਼ਰਧਾਂਜਲੀ #chindwara #JammuKashmir #MadhyaPradesh #PoonchAttack #tbncanada #Devinderbenipal

5/6/2024, 1:30:38 PM

ਪੰਜਾਬ ਦੇ 2 ਪੀਸੀਐੱਸ ਅਫ਼ਸਰਾਂ ਦੇ ਹੋਏ ਤਬਾਦਲੇ #Punjab #Transfers #PCSOfficers #tbncanada #Devinderbenipal

5/6/2024, 12:22:00 PM

ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ 'ਚ ਵੀ ਤਕੜੀ ਹੋਈ AAP ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ 'ਚ ਅਟਾਰੀ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਤਰਸੇਮ ਸਿੰਘ ਸਿਆਲਕਾ ਨੇ ਸਾਥੀਆਂ ਸਮੇਤ ਫੜ੍ਹਿਆ ਆਮ ਆਦਮੀ ਪਾਰਟੀ ਦਾ ਪੱਲਾ #TarsemSinghSialka #Punjab #AAP #Amritsar #tbncanada #Devinderbenipal

5/6/2024, 12:20:27 PM

ਕਿਲ੍ਹਾ ਮੁਬਾਰਕ ਦੇ ਇਤਿਹਾਸਕ ਬੁਰਜ ਬਾਬਾ ਆਲਾ ਸਿੰਘ ਵਿਖੇ ਨਤਮਸਤਕ ਹੋਏ MP ਪ੍ਰਨੀਤ ਕੌਰ ਸ੍ਰੀ ਸਹਿਜ ਪਾਠ ਸਾਹਿਬ ਦੀ ਸਮਾਪਤੀ ਮੌਕੇ ਭਰੀ ਹਾਜ਼ਰੀ #PreneetKaur #BJP #QilaMubarak #Patiala #tbncanada #Devinderbenipal

5/6/2024, 12:03:27 PM

ਚੁਸ਼ਪਿੰਦਰਬੀਰ ਸਿੰਘ ਚਹਿਲ ਅਪਣੇ ਸਮਰਥਕਾਂ ਸਣੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਅੱਜ ਹੀ ਕਾਂਗਰਸ ਤੋਂ ਦਿਤਾ ਸੀ ਅਸਤੀਫ਼ਾ #Chuspinderbirchahal #PunjabYouthCongress AAP #BhagwantSinghMann #tbncanada #Devinderbenipal

5/6/2024, 11:24:29 AM

ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਚੁਸ਼ਪਿੰਦਰਬੀਰ ਸਿੰਘ ਚਹਿਲ ਨੇ ਕਾਂਗਰਸ ਤੋਂ ਦਿਤਾ ਅਸਤੀਫ਼ਾ #Chuspinderbirchahal #PunjabYouthCongress #tbncanada #Devinderbenipal

5/6/2024, 8:06:30 AM

'ਆਪ' ਉਮੀਦਵਾਰ ਕੁਲਦੀਪ ਧਾਲੀਵਾਲ ਨੇ ਤਲੇ ਸਮੋਸੇ ਕਿਹਾ- ਸਿਆਸੀ ਵਿਰੋਧੀਆਂ ਕੋਲ ਮੇਰੇ ਲਈ ਕੋਈ ਮਸਾਲਾ ਨਹੀ, ਇਸ ਲਈ ਉਹਨਾਂ ਲਈ ਮਸਾਲੇਦਾਰ ਸਮੋਸੇ, ਚੱਕੋ #punjab #kuldeepdhaliwal #Samosa #tbncanada #Devinderbenipal

5/6/2024, 8:03:58 AM

ਲੋਕ ਸਭਾ ਚੋਣਾਂ: ਰਾਹੁਲ ਗਾਂਧੀ ਨੇ ਰਾਏ ਬਰੇਲੀ ਤੋਂ ਭਰੀ ਨਾਮਜ਼ਦਗੀ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ, ਸੋਨੀਆਂ ਗਾਂਧੀ ਤੇ ਪ੍ਰਿਯੰਕਾ ਗਾਂਧੀ ਵੀ ਰਹੇ ਮੌਜੂਦ #RahulGandhi #Congress #Raebareli #LokSabhaElection2024 #PriyankaGandhi #SoniaGandhi #tbncanada #Devinderbenipal

5/3/2024, 10:46:26 AM

ਰਾਹੁਲ ਗਾਂਧੀ ਨੂੰ ਰਾਏ ਬਰੇਲੀ ਤੋਂ ਉਮੀਦਵਾਰ ਐਲਾਨੇ ਜਾਣ ਮਗਰੋਂ ਉੱਤਰ ਪ੍ਰਦੇਸ਼ ਪਹੁੰਚਿਆ ਗਾਂਧੀ ਪਰਿਵਾਰ ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ਤੋਂ ਪਹਿਲਾਂ ਰਾਹੁਲ ਗਾਂਧੀ ਅੱਜ ਭਰਨਗੇ ਨਾਮਜ਼ਦਗੀ #RahulGandhi #Congress #Raebareli #LokSabhaElection2024 #PriyankaGandhi #SoniaGandhi #tbncanada #Devinderbenipal

5/3/2024, 10:15:23 AM

ਬਾਲੀਵੁੱਡ ਦੇ ਹੀਮੈਨ ਧਰਮਿੰਦਰ ਅਤੇ ਹੇਮਾ ਮਾਲਿਨੀ ਨੇ ਖ਼ਾਸ ਅੰਦਾਜ਼ ਵਿਚ ਮਨਾਈ ਵਿਆਹ ਦੀ 44ਵੀਂ ਵਰ੍ਹੇਗੰਢ #HemaMalini #Dharmendra #WeddingAnniversary #tbncanada #Devinderbenipal

5/3/2024, 10:11:41 AM

ਕਾਂਗਰਸ 'ਚ ਸ਼ਾਮਲ ਹੋਣ ਮਗਰੋਂ ਸਾਬਕਾ ADGP ਗੁਰਿੰਦਰ ਢਿੱਲੋਂ ਨੇ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ ਕੀਤੀ ਮੁਲਾਕਾਤ #GurinderSinghDhillon #DeraBeas #Punjab #Congress #tbncanada #Devinderbenipal

5/3/2024, 8:40:23 AM

ਲੁਧਿਆਣਾ 'ਚ ਹੋਰ ਮਜ਼ਬੂਤ ਹੋਇਆ AAP ਦਾ ਪਰਿਵਾਰ ਨਗਰ ਕੌਂਸਲ ਪ੍ਰਧਾਨ ਅਮਰਜੀਤ ਸਿੰਘ ਮਾਲਵਾ ਸਮੇਤ ਕਈ ਮੌਜੂਦਾ ਕੌਂਸਲਰ ਆਪਣੇ ਸਾਥੀਆਂ ਸਣੇ AAP ‘ਚ ਸ਼ਾਮਲ #punjab #ludhaina #bhagwantmanncm #MunicipalCouncilPresident #AmarjitSinghMalwa #tbncanada #Devinderbenipal

5/2/2024, 12:55:30 PM

ਪਟਿਆਲਾ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਸੁਰਜੀਤ ਸਿੰਘ ਅਬਲੋਵਾਲ, ਜਸਪਾਲ ਕਲਿਆਣ ਸਣੇ ਹੋਰ 2 ਸਾਬਕਾ ਕੌਂਸਲਰ AAP ਵਿਚ ਸ਼ਾਮਲ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਸਵਾਗਤ #AAP #ShiromaniAkaliDal #Patiala #Punjab #tbncanada #Devinderbenipal

5/2/2024, 10:40:54 AM

ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਅਯੁੱਧਿਆ ਵਿਚ ਰਾਮਲੱਲਾ ਦੇ ਕੀਤੇ ਦਰਸ਼ਨ #AnuragThakur #india #UnionMinister #Ayodhya #tbncanada #Devinderbenipal

5/1/2024, 8:31:57 AM

ਅਮਰੀਕਾ ਦੇ ਓਕਲਾਹੋਮਾ 'ਚ ਤੂਫਾਨ ਦਾ ਕਹਿਰ, 4 ਲੋਕਾਂ ਦੀ ਹੋਈ ਮੌਤ #OklahomaStorm #america #tbncanada #Devinderbenipal

4/29/2024, 9:04:19 AM

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ 'ਚ ਲਗਾਈਆਂ ਰੌਣਕਾਂ ਲੋਕਾਂ ਦੇ ਭਾਰੀ ਇਕੱਠ 'ਚ ਕਰਵਾਈ ਬੱਲੇ-ਬੱਲੇ #DiljitDosanjh #punjab #canada #BritishColumbia #tbncanada #Devinderbenipal

4/28/2024, 4:23:00 PM

ਕੀਨੀਆ 'ਚ ਹੜ੍ਹ ਨੇ ਮਚਾਈ ਤਬਾਹੀ, 76 ਲੋਕਾਂ ਦੀ ਹੋਈ ਮੌਤ #Kenya #flood #Rain #tbncanada #Devinderbenipal

4/28/2024, 9:06:07 AM

ਲੋਕ ਸਭਾ ਚੋਣਾਂ 2024 ਅਕਾਲੀ ਦਲ ਨੇ ਖਡੂਰ ਸਾਹਿਬ ਤੋਂ ਵਿਰਸਾ ਸਿੰਘ ਵਲਟੋਹਾ ਨੂੰ ਐਲਾਨਿਆ ਉਮੀਦਵਾਰ #VirsaSinghValtoha #AkaliDal #LokSabhaElection2024 #tbncanada #Devinderbenipal

4/28/2024, 8:59:23 AM

ਪ੍ਰਤਾਪ ਬਾਜਵਾ ਨੇ ਪੰਜਾਬ ਕਾਂਗਰਸ ਦੇ ਸਾਬਕਾ ਵਿਧਾਇਕ ਅੰਗਦ ਸਿੰਘ ਸੈਣੀ ਦਾ ਜਾਣਿਆ ਹਾਲ ਬੀਤੇ ਦਿਨੀਂ ਸੜਕ ਹਾਦਸੇ 'ਚ ਜ਼ਖ਼ਮੀ ਹੋ ਗਏ ਸਨ ਅੰਗਦ ਸੈਣੀ #PartapSinghBajwa #Punjab #AngadSinghSaini #tbncanada #Devinderbenipal

4/27/2024, 10:59:54 AM

ਗੁਰਦਾਸਪੁਰ ਤੇ ਜਲੰਧਰ 'ਚ ਤਕੜੀ ਹੋਈ AAP NSUI ਪੰਜਾਬ ਦੇ ਮੀਤ ਪ੍ਰਧਾਨ ਰਾਹੁਲ ਸ਼ਰਮ, ਜਲੰਧਰ ਤੋਂ ਕੁਲਦੀਪ ਸਿੰਘ ਸ਼ੈਂਟੀ ਤੇ ਗੁਰਦਰਸ਼ਨ ਲਾਲ AAP 'ਚ ਸ਼ਾਮਲ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਪਾਰਟੀ 'ਚ ਸੁਆਗਤ #CmBhagwantMann #Punjab #AAP #Gurdasur #Jalandhar #tbncanada #Devinderbenipal

4/27/2024, 9:21:05 AM

ਲੋਕ ਸਭਾ ਚੋਣਾਂ 2024 ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਪਰਿਵਾਰ ਸਮੇਤ ਪਾਈ ਵੋਟ #AshokGehlot #RajasthanCM #LokSabhaElections2024 #tbncanada #Devinderbenipal

4/26/2024, 7:30:44 AM

ਲੋਕ ਸਭਾ ਚੋਣਾਂ 2024 ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪਾਈ ਵੋਟ #NirmalaSitharaman #LokSabhaElections2024 #tbncanada #Devinderbenipal

4/26/2024, 7:22:40 AM

ਲੋਕ ਸਭਾ ਚੋਣਾਂ ਲਈ ਭਾਜਪਾ ਨੇ ਚੰਡੀਗੜ੍ਹ ਵਿਚ ਕੀਤੀਆਂ ਨਵੀਆਂ ਨਿਯੁਕਤੀਆਂ #BJP #Chandigarh #LokSabhaElection #tbncanada #Devinderbenipal

4/24/2024, 5:14:34 PM

ਖਡੂਰ ਸਾਹਿਬ ਤੋਂ ਲੋਕ ਸਭਾ ਚੋਣ ਲੜਨਗੇ ਅੰਮ੍ਰਿਤਪਾਲ ਸਿੰਘ ਇਸ ਫ਼ੈਸਲੇ ਬਾਰੇ ਤੁਹਾਡਾ ਕੀ ਕਹਿਣਾ ਹੈ? #AmritpalSingh #KhadurSahib #LokSabhaElection #tbncanada #Devinderbenipal

4/24/2024, 4:16:03 PM

ਅੰਮ੍ਰਿਤਪਾਲ ਸਿੰਘ ਲੜਨਗੇ ਲੋਕ ਸਭਾ ਦੀ ਚੋਣ, ਜੇਲ੍ਹ 'ਚ ਵਕੀਲ ਨਾਲ ਮੁਲਾਕਾਤ ਤੋਂ ਬਾਅਦ ਭਰੀ ਹਾਮੀ #AmritpalSingh #LokSabhaElection #Dibrugarh #Assam #RajdevSinghKhalsa #tbncanada #Devinderbenipal

4/24/2024, 2:54:22 PM

ਕੈਨੇਡਾ ਦੇ ਓਂਟਾਰੀਓ 'ਚ ਚੱਲਦੀ ਮਾਲ ਗੱਡੀ ਨੂੰ ਲੱਗੀ ਅੱਗ ਸ਼ਹਿਰ ਦੇ ਵਿਚਕਾਰ ਵਾਪਰੀ ਵੱਡੀ ਘਟਨਾ ਕਰੀਬ ਡੇਢ ਘੰਟੇ ਬਾਅਦ ਪਾਇਆ ਅੱਗ 'ਤੇ ਕਾਬੂ #Canada #Canada #Train #Fire #tbncanada #Devinderbenipal

4/23/2024, 7:13:38 AM

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬ੍ਰਹਮਗਿਆਨੀ ਸੰਤ ਬਾਬਾ ਰਾਮ ਸਿੰਘ ਜੀ ਗੰਢੂਆ ਨਾਲ ਹਸਪਤਾਲ ਵਿਚ ਕੀਤੀ ਮੁਲਾਕਾਤ #CharanjitSinghChanni #punjab #BrahamGianiSantBabaRamSinghJiGanduanWale #tbncanada #Devinderbenipal

4/22/2024, 8:48:38 AM

MLA ਨਰਿੰਦਰ ਭਰਾਜ ਨੇ CM ਭਗਵੰਤ ਮਾਨ ਤੇ ਡਾ.ਗੁਰਪ੍ਰੀਤ ਕੌਰ ਮਾਨ ਨਾਲ ਕੀਤੀ ਮੁਲਾਕਾਤ ਧੀ ਨਿਆਮਤ ਕੌਰ ਨਾਲ ਸਾਂਝੀ ਕੀਤੀ ਖੂਬਸੂਰਤ ਤਸਵੀਰ #CMBhagwantMann #NiyamatKaur #DrGurpreetKaur #NarinderKaurBharaj #tbncanada #Devinderbenipal

4/20/2024, 11:50:07 AM

MP ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਤੇ ਸੰਜੇ ਸਿੰਘ ਨਾਲ ਕੀਤੀ ਮੁਲਾਕਾਤ #BalbirSinghSeechewal #SunitaKejriwal #SanjaySingh #tbncanada #Devinderbenipal

4/20/2024, 8:41:53 AM

ਪੰਜਾਬ ਕਾਂਗਰਸ ਨੂੰ ਇੱਕ ਹੋਰ ਵੱਡਾ ਝਟਕਾ ਕਰਮਜੀਤ ਚੌਧਰੀ ਭਾਜਪਾ ਵਿਚ ਸ਼ਾਮਲ #Punjab #PunjabCongress #PunjabBJP #KaramjitKaurChaudhary #tbncanada #Devinderbenipal

4/20/2024, 8:39:48 AM

BSF ਵੱਲੋਂ ਪਾਕਿਸਤਾਨੀ ਡਰੋਨ ਨਾਲ ਸੁੱਟੀ ਗਈ ਪਿਸਤੌਲ ਬਰਾਮਦ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਭਰੋਪਾਲ ਦੇ ਨਾਲ ਲੱਗਦੇ ਖੇਤਾਂ 'ਚ ਤਲਾਸ਼ੀ ਮੁਹਿੰਮ ਜਾਰੀ #𝐏𝐚𝐤𝐢𝐬𝐭𝐚𝐧𝐢𝐝𝐫𝐨𝐧𝐞 #𝐁𝐒𝐅 #BSFintelligence #villageBharopal #tbncanada #Devinderbenipal

4/19/2024, 9:14:05 AM

ਲੋਕ ਸਭਾ ਚੋਣਾਂ ਨੇੜੇ ਆਉਂਦਿਆਂ ਹੀ ਦੇਸ਼ ਭਰ ਵਿਚ ਚੋਣ ਪ੍ਰਚਾਰ ਪੂਰੇ ਜ਼ੋਰਾਂ 'ਤੇ ਵੱਖ-ਵੱਖ ਹਿੱਸਿਆਂ ਤੋਂ ਸਿਆਸੀ ਸਰਗਰਮੀਆਂ ਦੀਆਂ ਤਸਵੀਰਾਂ #LokSabhaElections #India #BJP #Congress #AAP #tbncanada #Devinderbenipal

4/17/2024, 2:11:07 PM

ਦੁਬਈ ਵਿਚ ਭਾਰੀ ਮੀਂਹ ਨੇ ਮਚਾਈ ਤਬਾਹੀ, ਮਹਿੰਗੀਆਂ ਗੱਡੀਆਂ ਵੀ ਦੇ ਗਈਆਂ ਜਵਾਬ, ਧੱਕਾ ਲਗਾ ਕੇ ਖਿੱਚਣ ਨੂੰ ਮਜਬੂਰ ਹੋਏ ਲੋਕ #dubai #dubaiairport #rain #dubairain #tbncanada #Devinderbenipal

4/17/2024, 12:01:29 PM

ਖਰੜ ਦੇ ਪਿੰਡ ਦੇਸੂ ਮਾਜਰਾ ਵਿਖੇ ਕਿਸਾਨਾਂ ਦੀ ਖੜ੍ਹੀ ਫਸਲ ਨੂੰ ਲੱਗੀ ਅੱਗ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਕਿਸਾਨਾਂ ਨਾਲ ਵੰਡਾਇਆ ਦੁੱਖ; ਮੁਆਵਜ਼ੇ ਦਾ ਦਿਤਾ ਭਰੋਸਾ #Punjab #Farmer #Kharar #AnmolGaganMaan #tbncanada #Devinderbenipal

4/17/2024, 11:41:33 AM

ਲੋਕ ਸਭਾ ਚੋਣਾਂ: 'ਆਪ' ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਵੱਲੋਂ ਸ਼ਕਤੀ ਪ੍ਰਦਰਸ਼ਨ #LokSabhaElections #AAPcandidate #AshokParasharPappi #tbncanada #Devinderbenipal

4/17/2024, 8:40:18 AM

ਲੋਕ ਸਭਾ ਚੋਣਾਂ 2024 ਆਮ ਆਦਮੀ ਪਾਰਟੀ ਪੰਜਾਬ ਦੇ 13 ਉਮੀਦਵਾਰ #Punjab #AAPPunjab #LokSabhaElection2024 #AAP #tbncanada #Devinderbenipal

4/16/2024, 2:37:00 PM

ਪਟਿਆਲਾ ਦੇ ਸ਼੍ਰੀ ਕਾਲੀ ਮਾਤਾ ਮੰਦਰ ਵਿਖੇ ਨਤਮਸਤਕ ਹੋਏ ਭਾਜਪਾ ਉਮੀਦਵਾਰ MP ਪ੍ਰਨੀਤ ਕੌਰ #Patiala #PreneetKaur #BJP #tbncanada #Devinderbenipal

4/16/2024, 2:02:10 PM

ਦੋ ਦਿਨਾਂ ਗੁਜਰਾਤ ਦੌਰੇ 'ਤੇ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਪਾਰਟੀ ਉਮੀਦਵਾਰਾਂ ਲਈ ਕਰਨਗੇ ਚੋਣ ਪ੍ਰਚਾਰ #CmBhagwantMann #Gujrat #LokSabhaElections2024 #tbncanada #Devinderbenipal

4/16/2024, 9:09:20 AM

ਹਿਮਾਚਲ ਦੇ ਮੰਡੀ ਤੋਂ ਭਾਜਪਾ ਉਮੀਦਵਾਰ ਕੰਗਨਾ ਰਣੌਤ ਨੇ ਤਿੱਬਤੀ ਧਾਰਮਿਕ ਆਗੂ ਦਲਾਈ ਲਾਮਾ ਨਾਲ ਕੀਤੀ ਮੁਲਾਕਾਤ ਕਿਹਾ- ਇਹ ਮੇਰੇ ਜੀਵਨ ਦਾ ਸਭ ਤੋਂ ਯਾਦਗਾਰ ਪਲ #KanganaRanaut #DalaiLama #Himachal #tbncanada #Devinderbenipal

4/15/2024, 12:54:07 PM

ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਫੜਿਆ 'ਆਪ' ਦਾ ਪੱਲਾ, CM ਭਗਵੰਤ ਮਾਨ ਨੇ ਕੀਤਾ ਸਵਾਗਤ #FormerMLAPawanKumarTinu #AAP #CMBhagwantMann #tbncanada #Devinderbenipal

4/14/2024, 11:25:51 AM